ਸਿੱਧੂ ਮੂਸੇਵਾਲਾ ਦੇ ਜੀਵਨ ਬਾਰੇ ਕੁਝ ਦਿਲਚਸਪ ਗੱਲਾਂ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੂਰਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ ਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ 'ਮੂਸੇ' ਵਿੱਚ  ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ।

ਮੂਸੇਵਾਲਾ ਦਾ ਪੂਰਾ ਨਾਂ 

ਸਿੱਧੂ ਮੂਸੇਵਾਲਾ ਦਾ ਪਹਿਲਾ ਪੰਜਾਬੀ ਗੀਤ 'ਲਾਈਸੈਂਸ " ਸੀ ਜੋ ਸਿੰਗਰ ਨਿੰਜਾ ਵੱਲੋਂ ਗਾਇਆ ਗਿਆ ਸੀ ਤੇ ਇਹ ਕਾਫੀ ਮਸ਼ਹੂਰ ਹੋਇਆ।

ਮੂਸੇਵਾਲਾ ਦਾ ਪਹਿਲਾ ਗੀਤ  

ਸਿੱਧੂ ਮੂਸੇਵਾਲਾ ਦੇ 8 ਗੀਤ ਰਿਕਾਰਡ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਏ ਸਨ।

ਮੂਸੇਵਾਲਾ ਦੇ ਗੀਤ ਲੀਕ

ਸਿੱਧੂ ਮੂਸੇਵਾਲੇ ਅਮਰੀਕੀ ਗਾਇਕ ਟੂਪੈਕ ਸ਼ਕੂਰ ਤੋਂ ਬਹੁਤ ਪ੍ਰੇਰਿਤ ਸਨ ਅਤੇ ਸਿੱਧੂ ਦਾ ਕਤਲ ਵੀ ਟੂਪੈਕ ਸ਼ਕੂਰ ਦੇ ਵਾਂਗ ਹੀ ਹੋਇਆ ਸੀ। 

ਅਮਰੀਕੀ ਗਾਇਕ ਤੋਂ ਪ੍ਰੇਰਿਤ

ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਦਾ 'The Last Ride' ਸੀ। ਇਹ ਗੀਤ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ।  

ਮੂਸੇਵਾਲਾ ਦਾ ਆਖਰੀ ਗੀਤ

ਸਿੱਧੂ ਮੂਸੇਵਾਲੇ ਨੇ  "Yes I Am Student" ਨਾਮੀ ਪੰਜਾਬੀ ਫਿਲਮ ਰਾਹੀਂ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਮੂਸੇਵਾਲੇ ਦੀ ਪੰਜਾਬੀ ਫਿਲਮ

ਸਾਲ 2020 ਵਿੱਚ, ਦਿ ਗਾਰਡੀਅਨ ਦੁਆਰਾ ਸਿੱਧੂ ਨੂੰ 50 ਨਵੇਂ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ Wireless Festival ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਅਤੇ ਭਾਰਤੀ ਗਾਇਕ ਵੀ ਬਣਿਆ।

ਸਿੱਧੂ ਮੂਸੇਵਾਲਾ ਦਾ ਅਵਾਰਡ

ਮੂਸੇਵਾਲੇ ਨੇ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਵਿੱਚ ਚਾਰ ਅਵਾਰਡ ਜਿੱਤੇ।

ਬ੍ਰਿਟ ਏਸ਼ੀਆ ਅਵਾਰਡ