about us

ਸਾਡੇ ਬਾਰੇ – ਪੰਜਾਬੀ ਜਾਣਕਾਰੀ ਕੀ ਹੈ ।

ਪੰਜਾਬੀ ਜਾਣਕਾਰੀ ਦੀ ਟੀਮ ਵੱਲੋ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ । punjabijankari.com ਵੈੱਬਸਾਈਟ ਦਾ ਉਦੇਸ਼ ਪੰਜਾਬ ਸੂਬੇ ਦੇ ਲੋਕਾਂ ਨੂੰ ਟੈਕਨਾਲੋਜੀ ਨਾਲ ਜੋੜਨਾ ਹੈ। ਜਦੋਂ ਅਸੀਂ ਇਨਟਰਨੈੱਟ ਤੇ ਕੁੱਝ ਵੀ ਟੈਕਨੋਲਜੀ ਬਾਰੇ ਸਰਚ ਕਰਦੇ ਹਾਂ ਤਾਂ ਸਾਰੀ ਜਾਣਕਾਰੀ ਅੰਗਰੇਜ਼ੀ ਭਾਸ਼ਾ ਵਿੱਚ ਜਾ ਹਿੰਦੀ ਵਿੱਚ ਉਪਲਬਧ ਹੁੰਦੀ ਹੈ , ਜਿਸ ਕਰਕੇ ਕਈ ਵਾਰ ਕੋਈ ਟੋਪਿਕ ਸਮਝਣਾ ਮੁਸ਼ਕਿਲ ਹੁੰਦਾ ਹੈ। ਇਸ ਲਈ, ਅਸੀਂ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਕੁਝ ਕਰਨਾ ਚਾਹੁੰਦੇ ਸੀ। ਬਾਕੀ ਕਿਉਂਕਿ ਅਸੀਂ ਤਕਨੀਕੀ ਵਿਸ਼ੇ ਨਾਲ ਜੁੜੇ ਸੀ ਤੇ ਤਕਨੀਕੀ ਸਬਜੈਕਟ ਦੀ ਪੜਾਈ ਤੇ ਤਜੁਰਬਾ ਰੱਖਦੇ ਸੀ , ਅਸੀਂ ਇੱਕ ਪੰਜਾਬੀ ਤਕਨੀਕੀ ਬਲੌਗ ਸ਼ੁਰੂ ਕਰਨ ਬਾਰੇ ਸੋਚਿਆ। ਪੰਜਾਬੀ ਜਾਣਕਾਰੀ ਵਿੱਚ ਸ਼ੁਰੂ ਤੋਂ ਹੀ ਅਸੀਂ ਸਾਰੇ ਤਕਨੀਕੀ ਵਿਸ਼ਿਆਂ ਨੂੰ ਸਰਲ ਅਤੇ ਸਮਝਣ ਯੋਗ ਢੰਗ ਨਾਲ ਲਿਖਣ ਦੀ ਕੋਸਿਸ ਕਰ ਰਹੇ ਹਾਂ, ਜਿਸਨੂੰ ਕੋਈ ਵੀ ਆਮ ਆਦਮੀ ਆਸਾਨੀ ਨਾਲ ਸਮਝ ਸਕੇ । ਸ਼ੁਰੂਆਤ ਵਿੱਚ ਤੁਹਾਨੂੰ ਸਰਕਾਰੀ ਯੋਜਨਾਵਾਂ ਦੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਪੜ੍ਹਨ ਨੂੰ ਮਿਲੇਗੀ।

ਜੇਕਰ ਤੁਸੀਂ ਵੀ ਇੱਕ ਟੈਕਨਾਲੋਜੀ ਨਾਲ ਜੁੜੇ ਹੋਏ ਹੋ ਅਤੇ ਟੈਕਨਾਲੋਜੀ ਦੀ ਦੁਨੀਆ ਬਾਰੇ ਆਪਣੇ ਆਪ ਨੂੰ ਹਮੇਸ਼ਾ ਅਪਡੇਟ ਰੱਖਣਾ ਚਾਹੁੰਦੇ ਹੋ। ਫਿਰ ਸਾਡਾ ਇਹ ਟੈਕਨਾਲੋਜੀ ਸੈਕਸ਼ਨ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਤੁਸੀਂ ਕਮੈਂਟਸ ਵਿੱਚ ਆਪਣੇ ਸਵਾਲ ਪੁੱਛ ਕੇ ਸਹੀ ਜਵਾਬ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਸਾਨੂੰ ਸੁਝਾਵ ਵੀ ਦੇ ਸਕਦੇ ਹੋ। ਇਸ ਦੇ ਨਾਲ ਹੀ, ਅਸੀਂ ਸਮੇਂ-ਸਮੇਂ ‘ਤੇ ਸਾਰੇ ਬਲੋਗਸ ਨੂੰ ਅਪਡੇਟ ਵੀ ਕਰਦੇ ਰਹਿੰਦੇ ਹਾਂ ਤਾਂ ਜੋ ਕੋਈ ਜਾਣਕਾਰੀ ਪੁਰਾਣੀ ਨਾ ਹੋ ਜਾਵੇ। ਸਾਡੇ ਕੋਲ , ਤਕਨੀਕੀ ਜਾਣਕਾਰਾਂ ਅਤੇ ਮਾਹਰਾਂ ਦੀ ਇੱਕ ਬਹੁਤ ਚੰਗੀ ਟੀਮ ਹੈ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲ਼ਈ ਹੋਰ ਵੀ ਨਵੇਂ ਨਵੇਂ ਵਿਸ਼ਿਆਂ ਬਾਰੇ ਜਾਣਕਾਰੀ ਉਬਲਬੱਧ ਕਰਵਾਉਂਦੀ ਰਹੇਗੀ।

ਅਸੀਂ ਤੁਹਾਨੂੰ ਭਰੋਸਾ ਦਵਾਉਂਣੇ ਹਾਂ ਕਿ ਸਾਡੀ ਵੈਬਸਾਇਟ ਤੇ ਲਿਖੀ ਜਾਣਕਾਰੀ ਸਹੀ ਸੋਰਸ ਅਤੇ ਵੈਰੀਫਾਈ ਹੋਵੇਗੀ। ਵਧੇਰੇ ਜਾਣਕਾਰੀ ਲ਼ਈ ਤੁਸੀਂ ਸਾਨੂੰ info@webally.in ਰਾਹੀਂ ਸੰਪਰਕ ਕਰ ਸਕਦੇ ਹੋ।

ਹੋਰ ਨਵੀਆਂ ਜਾਣਕਾਰੀਆਂ ਦੀ ਜਾਣਕਾਰੀ ਪੰਜਾਬੀ ਵਿੱਚ ਜਾਨਣ ਲ਼ਈ ਤੁਸੀਂ ਸਾਡੇ ਵੱਟਸਐਪ ਚੈਨਲ ਨਾਲ ਵੀ ਜੁੜ ਸਕਦੇ ਹੋ। ਚੈਨਲ ਦਾ ਲਿੰਕ ਹੇਠਾ ਦਿੱਤਾ ਗਿਆ ਹੈ।
WhatsApp

ਧੰਨਵਾਦ🙏🏻