ਗੂਗਲ ਨੂੰ ਪੀਐਚਡੀ ਦੀ ਪੜਾਈ ਕਰਦੇ 2  ਵਿਦਿਆਰਥੀਆ Sergey Brin ਅਤੇ Larry Page  ਨੇ ਤਿਆਰ ਕੀਤਾ ਹੈ। 

Google ਦਾ ਮਤਲਬ ਹੈ 1 ਤੋਂ ਬਾਅਦ 100 ਜ਼ੀਰੋ।

2004 ਵਿੱਚ ਅਪ੍ਰੈਲ ਫੂਲ ਦੇ ਦਿਨ, ਇਸ ਗੂਗਲ ਕੰਪਨੀ ਨੇ Gmail- ਜੀਮੇਲ ਲਾਂਚ ਕੀਤਾ। 

2004-05 ਵਿੱਚ ਗੂਗਲ ਨੇ ਨਕਸ਼ਾ ਬਣਾਉਣ ਵਾਲੀ ਕੰਪਨੀ ਕੀਹੋਲ ਨੂੰ ਖਰੀਦਿਆ ਅਤੇ ਅੱਜ ਇਸ  ਕੰਪਨੀ ਨੂੰ Google Maps ਦੇ ਨਾਂ ਨਾਲ ਜਾਣਿਆ ਜਾਂਦਾ ਹੈ।

2006 ਵਿੱਚ, ਇਸ ਕੰਪਨੀ ਨੇ ਇੱਕ ਬਹੁਤ ਹੀ ਖਾਸ ਵੀਡੀਓ ਸ਼ੇਅਰਿੰਗ ਵੈੱਬਸਾਈਟ ਯੂਟਿਊਬ (YouTube) ਨੂੰ ਵੀ ਖਰੀਦਿਆ।

2007 ਵਿੱਚ ਐਂਡਰੌਇਡ (Android) ਖਰੀਦਿਆ ਅਤੇ ਇਹ ਅੱਜਕਲ ਸਾਰੇ ਮੋਬਾਈਲ ਵਿਚ ਸੱਭ ਤੋਂ ਵਧੀਆ ਓਪਰੇਟਿੰਗ ਸਿਸਟਮ ਹੈ।

ਗੂਗਲ ਦੇ ਸੀਈਓ ਸੁੰਦਰ ਪਿਚਾਈ ਹਨ ਜੋ ਕਿ ਭਾਰਤ ਦੇ ਹੀ ਵਸਨੀਕ ਹਨ।

Google ਭਾਰਤ ਵਿੱਚ ਕਦੋ ਤੋਂ ਆਇਆ ਤੇ ਕਿਵੇਂ ਬਣਿਆ ਦੁਨੀਆਂ ਦਾ ਸੱਭ ਤੋਂ ਵੱਡਾ ਸਰਚ ਇੰਜਣ