ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੂਰਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ ਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ 'ਮੂਸੇ' ਵਿੱਚ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ।
ਸਿੱਧੂ ਮੂਸੇਵਾਲਾ ਦਾ ਪਹਿਲਾ ਪੰਜਾਬੀ ਗੀਤ 'ਲਾਈਸੈਂਸ " ਸੀ ਜੋ ਸਿੰਗਰ ਨਿੰਜਾ ਵੱਲੋਂ ਗਾਇਆ ਗਿਆ ਸੀ ਤੇ ਇਹ ਕਾਫੀ ਮਸ਼ਹੂਰ ਹੋਇਆ।
ਸਿੱਧੂ ਮੂਸੇਵਾਲਾ ਦੇ 8 ਗੀਤ ਰਿਕਾਰਡ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਏ ਸਨ।
ਸਿੱਧੂ ਮੂਸੇਵਾਲੇ ਅਮਰੀਕੀ ਗਾਇਕ ਟੂਪੈਕ ਸ਼ਕੂਰ ਤੋਂ ਬਹੁਤ ਪ੍ਰੇਰਿਤ ਸਨ ਅਤੇ ਸਿੱਧੂ ਦਾ ਕਤਲ ਵੀ ਟੂਪੈਕ ਸ਼ਕੂਰ ਦੇ ਵਾਂਗ ਹੀ ਹੋਇਆ ਸੀ।
ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਦਾ 'The Last Ride' ਸੀ। ਇਹ ਗੀਤ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ।
ਸਿੱਧੂ ਮੂਸੇਵਾਲੇ ਨੇ "Yes I Am Student" ਨਾਮੀ ਪੰਜਾਬੀ ਫਿਲਮ ਰਾਹੀਂ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਾਲ 2020 ਵਿੱਚ, ਦਿ ਗਾਰਡੀਅਨ ਦੁਆਰਾ ਸਿੱਧੂ ਨੂੰ 50 ਨਵੇਂ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ Wireless Festival ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਅਤੇ ਭਾਰਤੀ ਗਾਇਕ ਵੀ ਬਣਿਆ।
ਮੂਸੇਵਾਲੇ ਨੇ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਵਿੱਚ ਚਾਰ ਅਵਾਰਡ ਜਿੱਤੇ।