ਯੂਟਿਊਬ ਗੂਗਲ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਰਚ ਇੰਜਣ ਹੈ।

ਯੂਟਿਊਬ ਤੇ ਪਹਿਲੀ ਵੀਡੀਓ ਇੱਕ ਚਿੜੀਆਘਰ ਤੋਂ ਬਣਾਈ ਸੀ ਜੋ 19 ਸਕਿੰਟ ਦੀ ਸੀ।  ਇਹ ਵੀਡੀਓ 23 ਅਪ੍ਰੈਲ 2005 ਨੂੰ ਅਪਲੋਡ ਕੀਤੀ ਗਈ ਸੀ। 

YouTube 'ਤੇ ਹਰ ਮਿੰਟ 500 ਘੰਟਿਆਂ ਤੋਂ ਵੱਧ ਵੀਡੀਓ ਅੱਪਲੋਡ ਕੀਤੇ ਜਾਂਦੇ ਹਨ।

ਯੂਟਿਊਬ 'ਤੇ ਸਭ ਤੋਂ ਲੰਬਾ ਵੀਡੀਓ 571 ਘੰਟੇ 1 ਮਿੰਟ 41 ਸਕਿੰਟ ਦਾ ਹੈ। ਇਸ ਨੂੰ ਦੇਖਣ ਲਈ 23 ਦਿਨਾਂ ਤੋਂ ਵੱਧ ਦਾ ਸਮਾਂ ਲੱਗਦਾ ਹੈ।

ਯੂਟਿਊਬ ਹਰ ਸਾਲ 1 ਅਪ੍ਰੈਲ ਨੂੰ ਆਪਣੇ ਯੂਜਰ ਨਾਲ ਪ੍ਰੈਂਕ ਕਰਦਾ ਹੈ।

YouTube ਵੀਡੀਓਜ਼ 'ਤੇ 70% ਤੋਂ ਵੱਧ ਵਿਯੂਜ਼ ਮੋਬਾਈਲ 'ਤੇ ਵੀਡੀਓ ਦੇਖਣ ਤੋਂ ਆਉਂਦੇ ਹਨ।

YouTube ਵੀਡੀਓਜ਼ ਨੂੰ 88 ਤੋਂ ਵੱਧ ਦੇਸ਼ਾਂ ਵਿੱਚ 80 ਵੱਖ-ਵੱਖ ਭਾਸ਼ਾਵਾਂ ਵਿੱਚ ਦੇਖਿਆ ਜਾਂਦਾ ਹੈ